ਲੁਧਿਅਾਣੇ ਦੇ ਬੱਚੇ ਅਤੇ ਅੌਰਤਾਂ ਨੇ ਪੰਜ ਦਿਨ ਤੋ ਦਰੱਖਤ ਵੱਡਣ ਵਿਰੁੱਧ ਮੋਰਚਾ ਸੰਭਾਲਿਆ ਹੋਇਆ ਹੈਂ ।
2018-07-10 ਐੱਚ.ਐੱਸ. ਫੂਲਕਾ,
ਲੁਧਿਅਾਣੇ ਦੇ ਬੱਚੇ ਅਤੇ ਅੌਰਤਾਂ ਨੇ ਪੰਜ ਦਿਨ ਤੋ ਦਰੱਖਤ ਵੱਡਣ ਵਿਰੁੱਧ ਮੋਰਚਾ ਸੰਭਾਲਿਆ ਹੋਇਆ ਹੈਂ ।
ਸਰਦਾਰ ਫੂਲਕਾ ਜੀ ਨੇ ਵੀ ਇਸ ਮੌਕੇ ਤੇ ਪਹੁੰੰਚ ਕੇ ਇਸ ਮੁੱਦੇ ਤੇ ਹਰ ਮਦਦ ਦੇਣ ਦੀ ਸਹਿਮਤੀ ਦਿੱਤੀ।
ੳੁਹਨਾਂ ਕਿਹਾ ਕਿ ੳੁਹ ਮੁੱਖ ਮੰਤਰੀ ਪੰਜਾਬ ਨਾਲ ਵੀ ਲੋੜ ਪੈਣ ਤੇ ਗੱਲ ਕਰਣਗੇ।