ਹਲਕਾ ਦਾਖਾ ਚ ਅੱਜ ਵਿਧਾੲਿਕ ਸ.ਹਰਵਿੰਦਰ ਸਿੰਘ ਫੂਲਕਾ ਜੀ ਵੱਲੋਂ ਸ਼ੁਰੂ ਕੀਤੀ ਗੲੀ ਪੌਦੇ ਲਗਾੳੁਣ ਦੀ ਮੂਹਿੰਮ

2018-07-03 ਐੱਚ.ਐੱਸ. ਫੂਲਕਾ,

ਹਲਕਾ ਦਾਖਾ ਚ ਅੱਜ ਵਿਧਾੲਿਕ ਸ.ਹਰਵਿੰਦਰ ਸਿੰਘ ਫੂਲਕਾ ਜੀ ਵੱਲੋਂ ਸ਼ੁਰੂ ਕੀਤੀ ਗੲੀ ਪੌਦੇ ਲਗਾੳੁਣ ਦੀ ਮੂਹਿੰਮ ਜਿੳ ਚ ਸੁਹਾਜਣਾਂ ਦੇ ਬੂਟੇ ਘਰ-ਘਰ ਲਾੳੁਣ ਦੀ ਸੁਰੂਅਾਤ ਕੀਤੀ ਗੲੀ । ੲਿਸ ਦੇ ਫਾੲਿਦੇ ਪੜ੍ਹੋ ਤੇ ਅਾਪ ਸਭ ਅਾਪਣੇ-ਅਾਪਣੇ ਘਰ ਸੁਹਾਜਣਾ ਦਾ ੲਿੱਕ ਬੂਟਾ ਜਰੂਰ ਲਗਾਓ ।