ਦਾਖਾ ਸ਼ਹਿਰ ਚ ਨਾਮੀ ਢਾਬਾ ਮਾਲਿਕ ਤੇ ਹੋੲੇ ਕਾਤਿਲਾਨਾ ਹਮਲੇ ਚ ਜਖਮੀ ਮਾਲਿਕ ਦਾ ਹਾਲ ਜਾਨਣ ਡੀ.ਅੈੱਮ.ਸੀ ਹਸਪਤਾਲ ਲੁਧਿਅਾਣਾ ਪਹੂੰਚੇ ਵਿਧਾੲਿਕ ਸ.ਹਰਵਿੰਦਰ ਸਿੰਘ ਫੁਲਕਾ ।

2018-07-02 ਐੱਚ.ਐੱਸ. ਫੂਲਕਾ,

ਪਰਿਵਾਰਿਕ ਮੈਂਬਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਅਾਖਿਅਾ ਕਿ ਹਲਕਾ ਦਾਖਾ ਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਵਾਲੇ ਅਨਸਰਾਂ ਨੂੰ ਬਕਸ਼ਿਅਾ ਨਹੀਂ ਜਾਵੇਗਾ ।