ਹਲਕਾ ਦਾਖਾ ਦੇ ਪਿੰਡ ਪੱਬੀਅਾਂ ਤੋੰ ਅੱਜ ਸਵੇਰੇ 6 ਵਜੇ ਵਾਟਰ ਵਰਕਸ ਦਾ ਕੂਨੇਕਸ਼ਨ ਕੱਟੇ ਜਾਣ ਦੀ ਸ਼ਿਕਾੲਿਤ ਮਿਲੀ
0000-00-00
ਜਿਸ ਤੇ ਤੁਰੰਤ ਕਾਰਵਾੲੀ ਕਰਦੇ ਹੋੲੇ ਵਿਧਾੲਿਕ ਸ.ਫੂਲਕਾ ਜੀ ਨੇ ਬਿਜਲੀ ਵਿਭਾਗ ਦੇ ੳੁੱਚ ਅਧਿਕਾਰੀਅਾ ਨਾਲ ਗੱਲ ਕਰਕੇ ਮੌਕੇ ਤੇ ਜਾ ਕੇ ਕੂਨੇਕਸ਼ਨ ਜੁੜਵਾੲਿਅਾ ਅਤੇ ਨਾਲ ਹੀ ਵਾਟਰ ਵਰਕਸ ਦੇ ੳੁੱਚ ਅਧਿਕਾਰੀਅਾ ਨੂੰ ਹਲਕਾ ਦਾਖਾ ਨਾਲ ਸੰਬੰਧਿਤ ਪਿੰਡਾਂ ਦੇ ਬਕਾੲਿਅਾ ਪੲੇ ਬਿਜਲੀ ਬਿਲ ਜਲਦ ਤੋਂ ਜਲਦ ਭਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਅਾਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।