ਬਹੁਤ ਹੀ ਦੁਖੀ ਹਿਰਦੇ ਨਾਲ ਸੁਚਿਤ ਕੀਤਾ ਜਾਂਦਾ ਹੈ
2018-02-26 ਐੱਚ.ਐੱਸ. ਫੂਲਕਾ,
ਬਹੁਤ ਹੀ ਦੁਖੀ ਹਿਰਦੇ ਨਾਲ ਸੁਚਿਤ ਕੀਤਾ ਜਾਂਦਾ ਹੈ ਕਿ ਬਹੁਤ ਹੀ ਮਿਹਨਤੀ ਅਤੇ ਲੋਕ ਸੇਵਾ ਦੀ ਭਾਵਨਾ ਦਿਲ ਚ ਰੱਖਣ ਵਾਲੇ ਮੇਰੇ ਓ.ਅੈੱਸ.ਡੀ ਸ.ਅਮ੍ਰਿਤਪਾਲ ਸਿੰਘ ਧੌਥੜ ਜੀ ਅੱਜ ਸਵੇਰ ਭਰ ਜਵਾਨੀ ਚ ਸਾਨੂੰ ਸਦੀਵੀ ਵਿਛੋੜਾ ਦੇ ਗੲੇ ਹਨ ਜੋ ਕਿ ਕਦੇ ਵੀ ਨਾ ਪੁਰਾ ਹੋਣ ਵਾਲਾ ਘਾਟਾ ਹੈ । ਪ੍ਰਮਾਤਮਾ ਵਿਛੜੀ ਰੂਹ ਨੂੰ ਅਾਪਣੇ ਚਰਨਾਂ ਚ ਨਿਵਾਸ ਬਖਸ਼ਣ ।